Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Si-aaṇaa. 1. ਬੁੱਧੀਮਾਨ, ਚਤੁਰ। 2. ਚਾਲਾਕ। 1. wise, intelligent. 2. shrewd, clever. ਉਦਾਹਰਨਾ: 1. ਖਰਾ ਸਿਆਣਾ ਬਹੁਤਾ ਭਾਰੁ ॥ Raga Sireeraag 1, 29, 3:3 (P: 24). 2. ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ Raga Malaar 1, Vaar 25, Salok, 1, 2;22 (P: 1290).
|
SGGS Gurmukhi-English Dictionary |
[P. adj.] Wise
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. wise, intelligent, sagacious, prudent, circumspect, sensible; n.m. physician; old person.
|
Mahan Kosh Encyclopedia |
ਵਿ. ਸੁਗ੍ਯਾਨ: ਸੁਗ੍ਯਾਨੀ. ਸੁਜਾਨ. ਦੇਖੋ- ਅ਼ [شِئان] ਸ਼ਯਾਨ. ਲੰਮੀ ਨਜ਼ਰ ਵਾਲਾ. ਦੀਰਘਦ੍ਰਸ਼੍ਟਾ। 2. ਚਾਲਾਕ। 3. ਕ੍ਰਿਪਣ. ਕੰਜੂਸ। 4. ਨਾਮ/n. ਜਿਲਾ ਕਰਨਾਲ ਤਸੀਲ ਥਾਣਾ ਪਹੋਏ ਦਾ ਇੱਕ ਪਿੰਡ, ਜੋ ਪਹੋਏ ਤੋਂ ਦਸ ਕੋਹ ਪੱਛਮ ਹੈ. ਇਸ ਥਾਂ ਕਲਗੀਧਰ ਜੀ ਸ਼ਾਹਭੀਖ ਠਸਕਾ ਨਿਵਾਸੀ ਦਰਵੇਸ਼ ਨੂੰ ਮਿਲੇ ਹਨ.{334} ਗੁਰੁਦ੍ਵਾਰੇ ਵਿੱਚ ਦਸ਼ਮੇਸ਼ ਦੇ ਤੀਰਾਂ ਦੀਆਂ ਵਜਨਦਾਰ ਮੁਖੀਆਂ ਦਰਸ਼ਨ ਕਰਨ ਯੋਗ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਭੀ ਪਹਿਲਾਂ ਇਸ ਥਾਂ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਸੀ. Footnotes: {334} ਦਰਵੇਸ਼ ਦਾ ਨਾਉਂ ਭੀਖਣਸ਼ਾਹ ਭੀ ਕਈਆਂ ਨੇ ਲਿਖਿਆ ਹੈ. ਦੇਖ- ਸ਼ਾਹਭੀਖ ਅਤੇ ਠਸਕਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|