Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Si-u. 1. ਸਮੇਤ, ਸਹਿਤ। 2. ਨਾਲ, ਸੰਗ। 3. ਕੋਲ, ਨੂੰ। 4. ਸ੍ਵੈ, ਆਪਣੀ। 5. ਸ਼ਿਵਜੀ। 1. along with. 2. with; towards; from. 3. to. 4. your own, self. 5. Shiva, a diety.
ਉਦਾਹਰਨਾ:
1. ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ Japujee, Guru Nanak Dev, 27:3 (P: 6).
ਉਦਾਹਰਨ:
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥ Raga Gaurhee 4, Vaar 3, Salok, 4, 2:1 (P: 310).
2. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ Raga Gaurhee 1, Sohlay, 1, 3:2 (P: 12).
ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ (ਪ੍ਰਤਿ). Raga Gaurhee 5, 73, 2:1 (P: 176).
ਉਦਾਹਰਨ:
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥ (ਤੋਂ). Raga Gaurhee 5, 147, 1:1 (P: 195).
3. ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ Raga Dhanaasaree 1, 1, 1:1 (P: 660).
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ Raga Gaurhee 1, Asatpadee 2, 2:1 (P: 229).
ਐਸੇ ਲੋਗਨ ਸਿਉ ਕਿਆ ਕਹੀਐ ॥ Raga Gaurhee, Kabir, 44, 1:1 (P: 332).
4. ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ Sava-eeay of Guru Angad Dev, 6:1 (P: 1392).
5. ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ Raga Raamkalee 5, Asatpadee 1, 1:2 (P: 913).

SGGS Gurmukhi-English Dictionary
1. with, along with, to, towards; from. 2. for the sake of. 3. like this. 4. own self. 5. Lord Shiva.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits