Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikḋaar. (ਫਾ. ਸਗਹਦਾਰ) ਰਾਜਾ, ਸਰਦਾਰ (ਸਿਕਦਾਰ, ਪਠਾਨ ਬਾਦਸ਼ਾਹਾਂ ਦੇ ਵੇਲੇ ਇਕ ਹਾਕਮ ਹੁੰਦਾ ਸੀ)। chiefs. ਉਦਾਹਰਨ: ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ Raga Maajh 1, Vaar 8:1 (P: 141).
|
SGGS Gurmukhi-English Dictionary |
[P. n.] (from Per. Sardāra) governor, officer, collector
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a village official, revenue-collector.
|
Mahan Kosh Encyclopedia |
ਫ਼ਾ. [سِکّہدار] ਸਿੱਕਹਦਾਰ. ਵਿ. ਸਿੱਕਾ ਚਲਾਉਣ ਵਾਲਾ. ਰਾਜਾ। 2. ਸਰਦਾਰ. ਹਾਕਿਮ. “ਸਗਲ ਸ੍ਰਿਸਟਿ ਕੇ ਪੰਚ ਸਿਕਦਾਰ.” (ਗੌਂਡ ਮਃ ੫) “ਸਿਕਦਾਰਹੁ ਨਹ ਪਤੀਆਇਆ.” (ਸੋਰ ਮਃ ੫) 3. ਫ਼ਾ. ਸ਼ਿਕ਼ਦਾਰ. ਮੁਆਮਲਾ ਉਗਰਾਹੁਣ ਵਾਲਾ. ਅਹਲਕਾਰ. Collector। 4. ਹਾਕਿਮ. Governor. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|