Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikʰ⒰. 1. (ਸਿਖਿਆ) ਗ੍ਰਹਿਣ ਕਰ। 2. ਅਨੁਆਈ, ਚੇਲਾ, ਸਿਖਿਆ ਗ੍ਰਹਿਣ ਕਰਨ ਵਾਲਾ। 3. ਸਿਖਿਆ, ਉਪਦੇਸ਼। 1. learn and follow. 2. follower, faithful, disciple. 3. instruction. ਉਦਾਹਰਨਾ: 1. ਗੁਰ ਮਿਲਿ ਚਜੁ ਆਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥ Raga Sireeraag 5, 93, 3:2 (P: 50). 2. ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥ Raga Gaurhee 5, Sukhmanee 18ਸ:2 (P: 286). ਉਦਾਹਰਨ: ਗੁਰ ਕਾ ਸਿਖੁ ਵਡਭਾਗੀ ਹੇ ॥ Raga Gaurhee 5, Sukhmanee 18, 1:8 (P: 286). 3. ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥ Raga Goojree 3, 9, 1:1 (P: 492).
|
|