Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sińaanoo. ਜਾਣਨ ਵਾਲਾ, ਵਾਕਿਫ, ਪਛਾਣਨ ਵਾਲਾ । acquaintance. ਉਦਾਹਰਨ: ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ (ਜਾਣਨ ਵਾਲਾ, ਵਾਕਿਫ, ਪਛਾਣਨ ਵਾਲਾ). Raga Gaurhee 5, Sukhmanee 2, 4:5 (P: 264).
|
Mahan Kosh Encyclopedia |
ਵਿ. ਸੁਗ੍ਯਾਤਾ. ਸੁਜਾਨ. ਪਛਾਣੂ. ਜਾਣੂ. “ਜਹਾ ਪੰਥਿ ਤੇਰਾ ਕੋ ਨ ਸਿਞਾਨੂ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|