Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sińaapæ. ਪਛਾਣੇ ਜਾਂਦੇ/ਸਮਝ ਆਉਂਦੇ ਹਨ। are recognized/realized. ਉਦਾਹਰਨ: ਪੂਰੇ ਗੁਰ ਕੈ ਸਬਦਿ ਸਿਞਾਪੈ ॥ Raga Maajh 5, Asatpadee 35, 4:2 (P: 130). ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥ (ਸਮਝ ਆਵੇ, ਪਛਾਣਿਆ ਜਾਵੇ). Raga Sorath 1, Asatpadee 3, 6:3 (P: 636).
|
|