Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Simraṫ. 1. ਸਿਮਰਨ ਸਦਕਾ। 2. ਚਿੰਤਨ ਕਰਦਾ/ਸੋਚਦਾ ਹੈ। 1. due to prayer/meditation; prayer, meditation, comtemplation. 2. prays, contemplates. ਉਦਾਹਰਨਾ: 1. ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥ (ਸਿਮਰਨ ਸਦਕਾ). Raga Sireeraag 5, 77, 2:2 (P: 44). ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥ (ਸਿਮਰਨ ਵਿਚ ਜੁਟਾ ਰਹਿ). Raga Gaurhee 5, Baavan Akhree, 32:6 (P: 257). 2. ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥ Raga Gaurhee 5, 121, 1:1 (P: 204).
|
|