Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Simar-hu. 1. ਜਪੁ ਕਰੋ। 2. ਯਾਦ ਕਰੋ, ਚੇਤੇ ਕਰੋ। 1. pray, meditate, contemplate. 2. remember. ਉਦਾਹਰਨਾ: 1. ਸੋ ਸਿਮਰਹੁ ਅਨਾਥ ਕੋ ਨਾਥੁ ॥ Raga Gaurhee 5, 95, 1:2 (P: 184). 2. ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥ Salok, Kabir, 16 3:1 (P: 1373). ਸਾਹਿਬੁ ਸਿਮਰਹੁ ਮੇਰੇ ਭਾਈ ਹੋ ਸਭਨਾ ਏਹੁ ਪਇਆਣਾ ॥ Raga Vadhans 1, Alaahnneeaan 1, 2:1 (P: 579).
|
|