Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sirpaa-u. ਸਾਰਾ: ਮੁਕੰਮਲ, ਪੈਰ ਤੋਂ ਸਿਰ ਤੱਕ ਦਾ ਪਹਿਰਾਵਾ, (ਖਿਲਤ), ਬਾਦਸ਼ਾਹ ਅਥਵਾ ਅਮੀਰ ਵਲੋਂ ਸਨਮਾਨ ਵਜੋਂ ਦਿਤੀ ਜਾਣ ਵਾਲੀ ਪੋਸ਼ਾਕ। robe of honour.
ਉਦਾਹਰਨ:
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥ Raga Sorath 5, 93, 2:2 (P: 631).
ਭਗਤਿ ਸਿਰਪਾਉ ਕੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥ Raga Sorath 5, 94, 2:2 (P: 631).

SGGS Gurmukhi-English Dictionary
[P. n.] Robe of honour
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [سروپا -سراپا] ਸਰਾਪਾ ਅਥਵਾ- ਸਰੋਪਾ. ਨਾਮ/n. ਸਿਰ ਤੋਂ ਪੈਰ ਤੀਕ ਪਹਿਰਣ ਦੀ ਪੋਸ਼ਾਕ। 2. ਖ਼ਿਲਤ. “ਪਹਿਰਿ ਸਿਰਪਾਉ ਸੇਵਕਜਨ ਮੇਲੇ.” (ਸੋਰ ਮਃ ੫) “ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ.” (ਬਿਲਾ ਮਃ ੫) “ਲਿਹੁ ਮਮ (ਸਿਰਪਾਇ, ਸਿਰਪਾਵ) ਦਿਸ ਤੇ ਅਬ ਸਿਰਪਾਇ.” (ਗੁਪ੍ਰਸੂ) “ਦੈ ਰਸ ਕੋ ਸਿਰਪਾਵ ਤਿਸੈ.” (ਕ੍ਰਿਸਨਾਵ) 3. ਦੇਖੋ- ਸਿਰੇਪਾਉ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits