Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sir⒰. 1. ਸੀਸ, ਸਿਰੁ, ਭਾਵ ਸਭ ਕੁਝ: ਜੀਵਨ। 2. ਆਪਣਾ ਆਪਾ (ਭਾਵ)। 1. head, life, everything; life. 2. self, ego. ਉਦਾਹਰਨਾ: 1. ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥ Raga Sireeraag 1, 17, 4:1 (P: 20). ਨਾਨਕ ਸਿਰੁ ਦੇ ਛੁਟੀਐ ਦਰਗਹ ਪਤਿ ਪਾਏ ॥ Raga Aaasaa 1, Asatpadee 18, 8:2 (P: 421). ਇਹੁ ਸਿਰੁ ਦੀਜੈ ਆਪੁ ਗਵਾਏ ॥ (ਜੀਵਨ). Raga Aaasaa 3, Asatpadee 25, 3:3 (P: 424). ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥ (ਸਿਰ). Raga Vadhans 4, Vaar 1, Salok, 2, 3:2 (P: 585). 2. ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥ Raga Maaroo 1, 10, 4:4 (P: 992).
|
SGGS Gurmukhi-English Dictionary |
[Var.] From Sira
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸਿਰ. “ਸਿਰੁ ਧਰਿ ਤਲੀ ਗਲੀ ਮੇਰੀ ਆਉ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|