Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Siré. 1. ਹਰਿ ਇਕ ਨੂੰ (ਮੁਹਾਵਰੇ ਰੂਪ ਵਿਚ ‘ਸਿਰੇ ਸਿਰਿ’, ਵੇਖੋ ‘ਸਿਰਿ’। 2. ਹਦਾਂ, ਪਾਸੇ। 3. ਸਿਰਜੇ, ਬਣਾਏ। 1. to every body, each one. 2. ends. 3. created.
ਉਦਾਹਰਨਾ:
1. ਸਿਰੇ ਸਿਰਿ ਧੰਧੈ ਲਾਇਆ ॥ Raga Sireeraag 1, 28, 2:2 (P: 71).
2. ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥ Raga Maaroo 1, 11 4:1 (P: 992).
3. ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ Sava-eeay of Guru Ramdas, Gayand, 11:3 (P: 1403).

Mahan Kosh Encyclopedia

ਦੇਖੋ- ਸਿਰਾ. “ਦੋਵੈ ਸਿਰੇ ਸਤਿਗੁਰੂ ਨਿਬੇੜੇ.” (ਮਾਰੂ ਮਃ ੧) ਭਾਵ- ਜਨਮ ਮਰਨ। 2. ਸ੍ਰਿਜੇ. ਰਚੇ. ਦੇਖੋ- ਸਿਰਜਣਾ. “ਬ੍ਰਹਮਾ ਬਿਸਨ ਸਿਰੇ ਤੈ ਅਗਨਤ.” (ਸਵੈਯੇ ਮਃ ੪ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits