Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sivæ. 1. ਸੇਵਾ ਕਰਦੀ ਹੈ; ਸੇਂਵਦੀ, ਸਿਮਰਦੀ (ਸ਼ਬਦਾਰਥ)। 2. ਪ੍ਰਭੂ ਦੇ। 1. serves; remembers, contemplate. 2. Lord’s. ਉਦਾਹਰਨਾ: 1. ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥ Raga Aaasaa 5, Chhant 4, 4:2 (P: 455). 2. ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥ Raga Soohee 3, Vaar 3, Salok, 3, 1:4 (P: 786).
|
SGGS Gurmukhi-English Dictionary |
1. serves. 2. meditates by remembering God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੇਵਨ ਕਰੈ. “ਤਰੁਣਿ ਭਤਾਰ ਉਰਝੀ ਪਿਰਹਿ ਸਿਵੈ.” (ਆਸਾ ਛੰਤ ਮਃ ੫) 2. ਸ਼ਿਵ ਨੂੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|