Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
SiMmal. ਇਕ ਪ੍ਰਕਾਰ ਦਾ ਵਡਾ ਸਾਰਾ ਦਰੱਖਤ ਜਿਸ ਦੇ ਫੁੱਲ ਬੜੇ ਆਕਰਸ਼ਕ ਤੇ ਸ਼ੋਖ ਰੰਗ ਦੇ ਹੁੰਦੇ ਹਨ ਪਰ ਫੱਲ ਬਕਬਕੇ। simbal tree, Bombas hepta phylum. ਉਦਾਹਰਨ: ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ Raga Aaasaa 1, Vaar 14, Salok, 1, 1:1 (P: 470).
|
SGGS Gurmukhi-English Dictionary |
[P. n.] (From Simbala) the silk-cotton tree
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਸਿੰਬਲ.
|
Mahan Kosh Encyclopedia |
(ਸਿਮਲ) ਦੇਖੋ- ਸਿੰਬਲ ਅਤੇ ਸ਼ਾਲਮਲੀ. “ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|