Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeṫ. 1. ਠੰਢ, ਸਰਦੀ। 2. ਠੰਢ ਦੀ ਰੁੱਤ, ਸਰਦੀ ਦਾ ਮੌਸਮ। 3. ਸੀਤਾ, ਪ੍ਰੋਇਆ ਹੋਇਆ, ਗੰਢਿਆ ਹੋਇਆ। 4. ਸ੍ਰੀ ਰਾਮ ਜੀ ਦੀ ਪਤਨੀ ਸੀਤਾ। 1. cold; chilly, icy, cool. 2. winter, cold season. 3. sewn, stiched, attached. 4. Sita, wife of legendary Ram. ਉਦਾਹਰਨਾ: 1. ਅਗਨਿ ਸੀਤ ਕਾ ਲਾਹਸਿ ਦੂਖ ॥ Raga Gaurhee 5, 79, 2:3 (P: 179). ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥ (ਸੀਤਲ, ਠੰਢੀ). Raga Maaroo 5, Asatpadee 3, 6:1 (P: 1018). 2. ਉਸਨ ਸੀਤ ਸਮਸਰਿ ਸਭ ਤਾ ਕੈ ॥ Raga Gaurhee 5, Baavan Akhree, 5:6 (P: 251). 3. ਸੰਗ ਚਰਨ ਕਮਲ ਮਨੁ ਸੀਤ ॥ Raga Nat-Naraain 5, 10, 1:2 (P: 980). 4. ਗਾਵਨਿ ਸੀਤਾ ਰਾਜੇ ਰਾਮ ॥ Raga Aaasaa 1, Vaar 5ਸ, 1, 2:9 (P: 465).
|
SGGS Gurmukhi-English Dictionary |
[P. n.] Cold
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. cool, chill; adj. cold, chilly, chilled.
|
Mahan Kosh Encyclopedia |
ਸੰ. ਸ੍ਯੂਤ. ਵਿ. ਸੀੱਤਾ. ਪਰੋਇਆ. “ਸੰਗਿ ਚਰਨਕਮਲ ਮਨ ਸੀਤ.” (ਨਟ ਮਃ ੫ ਪੜਤਾਲ) 2. ਸੰ. ਸ਼ੀਤ. ਨਾਮ/n. ਜਲ। 3. ਬਰਫ। 4. ਪਿੱਤਪਾਪੜਾ। 5. ਨਿੰਮ। 6. ਕਪੂਰ 7. ਹਿਮ ਰੁੱਤ। 8. ਪਾਲਾ. “ਬਿਆਪਤ ਉਸਨ ਨ ਸੀਤ.” (ਮਾਰੂ ਮਃ ੫) 9. ਵਿ. ਠੰਢਾ. ਸ਼ੀਤਲ. “ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ.” (ਮਾਰੂ ਅ: ਮਃ ੫) 10. ਸੁਸਤ. ਆਲਸੀ। 11. ਨਪੁੰਸਕ. ਨਾਮਰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|