Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeṫl-ee. ਠੰਡਾ ਠਾਰ ਹੋਣਾ। calmed, peaceful, relaxed. ਉਦਾਹਰਨ: ਏਕੁ ਬੋਲੁ ਭੀ ਖਵਤੋ ਨਾਹੀ ਸਾਧ ਸੰਗਤਿ ਸੀਤਲਈ ॥ (ਠੰਢਾ/ਸ਼ਾਂਤ ਸੁਭਾ ਹੋ ਗਿਆ ਹਾਂ). Raga Aaasaa 5, 124, 3:2 (P: 402).
|
|