Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aamee. 1. ਮਾਲਕ, ਸੁਆਮੀ। 2. ਪਤੀ, ਭਰਤਾ। 1. Lord, master. 2. Lord, husband. ਉਦਾਹਰਨਾ: 1. ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥ Raga Sireeraag 5, 96, 1:2 (P: 51). 2. ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥ Raga Maajh 5, Asatpadee 37, 6:3 (P: 132).
|
English Translation |
n.m. same as ਸ੍ਵਾਮੀ master.
|
Mahan Kosh Encyclopedia |
(ਸੁਆਮਿ) ਸੰ. स्वामिन्- ਸ੍ਵਾਮੀ. ਨਾਮ/n. ਪਤਿ. ਭਰਤਾ। 2. ਮਾਲਿਕ. ਆਕ਼ਾ. “ਮਾਤ ਪਿਤਾ ਸੁਆਮਿ ਸਜਣੁ.” (ਵਡ ਮਃ ੫) “ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਨ ਤਜਤ ਨਹਿ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|