Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-i. 1. ਉਹ (‘ਮਹਾਨਕੋਸ਼’ ਇਸ ਦੇ ਅਰਥ ‘ਸ੍ਵ’ ਆਪਣਾ ਆਪ’ ਕਰਦਾ ਹੈ)। 2. ਉਸੇ/ਤਤ (ਕਾਲ)। he alone. 2. forthwith, immediately. ਉਦਾਹਰਨਾ: 1. ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਤ ਭਿੰਨ ॥ Raga Gaurhee 5, Baavan Akhree, 26:15 (P: 255). 2. ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ Salok, Kabir, 238:1 (P: 1371).
|
Mahan Kosh Encyclopedia |
ਪੜਨਾਂਵ/pron. ਉਹ. ਵਹ. ਸੋ। 2. ਨਾਮ/n. ਸ੍ਵ. ਆਪਣਾ ਆਪ. “ਞਾਣਤ ਸੋਈ ਸੰਤ ਸੁਇ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|