Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰḋaaṫaa. ਸੁਖ ਦੇਣ ਵਾਲਾ। bestower of comforts, peace. ਉਦਾਹਰਨ: ਮੇਰੇ ਮਨ ਸੁਖਦਾਤਾ ਹਰਿ ਸੋਇ ॥ Raga Sireeraag 5, 71, 1:2 (P: 42).
|
Mahan Kosh Encyclopedia |
(ਸੁਖਦਾਈ, ਸੁਖਦਾਨ) ਵਿ. ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. “ਸੁਖਦਾਈ ਜੀਅਨ ਕੋ ਦਾਤਾ.” (ਦੇਵ ਮਃ ੫) “ਸੁਖਦਾਤਾ ਹਰਿ ਏਕੁ ਹੈ.” (ਭੈਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|