Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰaalee. ਸੁਖਦਾਇਕ, ਆਰਾਮ ਵਾਲੀ, ਬੇਫਿਕਰੀ ਨਾਲ। ease-bestowing, comfortable; in peace. ਉਦਾਹਰਨ: ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥ (ਸੁਖਦਾਈ). Raga Sireeraag 3, 45, 3:1 (P: 31). ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ (ਸੁਖ ਨਾਲ). Raga Sireeraag 5, Asatpadee 29, 13:3 (P: 74). ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ (ਭਾਵ ਬੇਫਿਕਰੀ ਨਾਲ). Raga Gaurhee 1, 13, 1:1 (P: 154). ਦਰ ਘਰ ਮਹਲਾ ਸੇਜ ਸੁਖਾਲੀ ॥ (ਸੁਖਦਾਇਕ, ਆਰਾਮ ਵਾਲੀ). Raga Gaurhee 1, Asatpadee 10, 4:1 (P: 225).
|
Mahan Kosh Encyclopedia |
(ਸੁਖਾਲਾ) ਵਿ. ਸੌਖਾ. ਸੌਖੀ. ਆਸਾਨ। 2. ਸੁਖਾਲਯ. ਸੁਖ ਦਾ ਘਰ. ਸੁਖਦਾਈ. “ਦਰ ਘਰ ਮਹਲਾ ਸੇਜ ਸੁਖਾਲੀ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|