Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰ⒤. ਅਨੰਦ, ਖੁਸ਼ੀ, ਪ੍ਰਸੰਨਤਾ। pleasure, happkiness, comfort. ਉਦਾਹਰਨ: ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥ (ਸੁਖ ਨਾਲ, ਅਨੰਦ ਨਾਲ). Raga Sireeraag 3, 44, 3:3 (P: 30). ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥ (ਭਾਵ ਆਦਰ ਨਾਲ). Raga Aaasaa 5, 1, 1:2 (P: 370). ਦੁਖਿ ਸੁਖਿ ਪਿਆਰੇ ਤੁਧੂ ਧਿਆਈ ॥ Raga Maajh 5, 16, 4:1 (P: 99).
|
SGGS Gurmukhi-English Dictionary |
[Var.] From Sukha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੁਖ ਕਰਕੇ. ਆਨੰਦ ਨਾਲ. “ਸੁਖਿ ਰੈਣਿ ਵਿਹਾਣੀ.” (ਆਸਾ ਮਃ ੫) 2. ਸੁਖ ਵਿੱਚ. “ਮਨੁ ਸੁਖਿ ਸਮਾਣਾ.” (ਬਿਲਾ ਛੰਤ ਮਃ ੪) 3. ਦੇਖੋ- ਸੁਖੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|