Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰee-é. ਸੁਖੀ, ਅਨੰਦਿਤ। cheerful, peaceful, happy, blissful. ਉਦਾਹਰਨ: ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥ (ਸੁਖੀ ਹਨ). Raga Sireeraag 3, 34, 3:4 (P: 26). ਉਦਾਹਰਨ: ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥ (ਸਹਿਜ ਸੁਖ ਵਾਲੇ). Raga Aaasaa 5, Chhant 12, 3:3 (P: 460). ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ (ਸੁਖੀ, ਸੁਖਵਾਲੇ). Raga Sorath 5, 6, 1:1 (P: 610).
|
|