Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰ⒰. ਸੁੱਖ, ਆਨੰਦ, ਖੁਸ਼ੀ, ਪ੍ਰਸੰਨਤਾ। pleasure, happkiness, comfort. ਉਦਾਹਰਨ: ਦੁਖ ਪਰਹਰਿ ਸੁਖੁ ਘਰਿ ਲੈ ਜਾਇ ॥ (ਸੁਖ ਦਾ ਦਿਲ ਵਿਚ ਵਾਸਾ ਕਰ ਲੈਂਦਾ ਹੈ). Japujee, Guru Nanak Dev, 5:6 (P: 2). ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ Raga Aaasaa 4, So-Purakh, 2, 3:3 (P: 11). ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ॥ (ਖੁਸ਼ੀ/ਆਨੰਦ ਪ੍ਰਾਪਤ ਕਰਦਾ ਹੈ). Raga Maajh 5, 21, 2:2 (P: 100).
|
Mahan Kosh Encyclopedia |
ਦੇਖੋ- ਸੁਖ. “ਸੁਖੁ ਦੁਖ ਰਹਤ ਸਦਾ ਨਿਰਲੇਪੀ.” (ਸੋਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|