Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰéti-aa. ਸੁਖ ਨਾਲ ਭਰਪੂਰ। tranquility, peace. ਉਦਾਹਰਨ: ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ Raga Goojree 5, Vaar 10:7 (P: 520).
|
Mahan Kosh Encyclopedia |
ਸੁਖੇ-ਅਟ੍ਯਾ. ਨਾਮ/n. ਸੁਖ ਵਿੱਚ ਵਿਚਰਣ ਦੀ ਕ੍ਰਿਯਾ. “ਸੁਖ ਸੁਖੇਟਿਆ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|