Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sugaᴺḋʰ. 1. ਖੁਸ਼ਬੁ। 2. ਸੁਭਾਵ, ਗੁਣ, ਨੇਮ। 1. fragrance, sweet smell. 2. quality, characteristic. ਉਦਾਹਰਨਾ: 1. ਹਰਿ ਹਰਿ ਬਾਸੁ ਸੁਗੰਧ ਬਸਾਈ ॥ Raga Gaurhee, Kabir, 16, 5:2 (P: 326). 2. ਕਬੀਰ ਪਾਰਸ ਚੰਦਨੈ ਤਿਨੑ ਹੈ ਏਕ ਸੁਗੰਧ ॥ Salok, Kabir, 77:2 (P: 1368).
|
SGGS Gurmukhi-English Dictionary |
[P. n.] Fragrance
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਸਹੁੰ oath.
|
Mahan Kosh Encyclopedia |
ਨਾਮ/n. ਖ਼ੁਸ਼ਬੂ. ਉੱਤਮ ਗੰਧ। 2. ਕਮਲ। 3. ਚੰਦਨ। 4. ਸੌਗੰਦ. ਪ੍ਰਣ. ਪ੍ਰਤਿਗ੍ਯਾ. “ਪਾਰਸ ਚੰਦਨੈ ਤਿਨ ਹੈ ਏਕ ਸੁਗੰਧ.” (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|