Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sugʰaṛ⒰. ਸਿਆਣਾ, ਸੁਚਜਾ । wise, accomplished. ਉਦਾਹਰਨ: ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥ Raga Maajh 1, Vaar 2, Salok, 2, 2:7 (P: 138). ਚੁਤਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥ (ਸੁਚੱਜਾ). Raga Gaurhee 5, Thitee, 4 Salok:1 (P: 297). ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥ (ਚਾਤਰ ਸਿਆਣਾ). Raga Sorath 4, 5, 1:3 (P: 606).
|
|