Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suchajee. ਚੰਗੇ ਚਜ ਆਚਾਰ ਵਾਲੀ, ਨੇਕ ਚਲਣ ਵਾਲੀ। of good conduct, graceful, attractive. ਉਦਾਹਰਨ: ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ Raga Vadhans 1, 3, 1:10 (P: 558).
|
SGGS Gurmukhi-English Dictionary |
of good conduct, graceful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਚਜਾ) ਵਿ. ਸ਼ੁਭ ਆਚਾਰ ਵਾਲੀ (ਵਾਲਾ). ਨੇਕਚਲਨ। 2. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਕਨ ਦੇਵ ਨੇ “ਸੁਚਜੀ” ਸਿਰਲੇਖ ਹੇਠ ਉੱਤਮ ਇਸਤ੍ਰੀ-ਸਿਖ੍ਯਾ ਦਿੱਤੀ ਹੈ. ਦੇਖੋ- ਸਬਦ “ਜਾ ਤੂ ਤਾ ਮੈ ਸਭੁਕੋ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|