Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujaanaa. ਸੂਝਵਾਨ ਪ੍ਰਭੂ, (ਸਭ ਕੁਝ) ਜਾਣਨ ਵਾਲਾ ਪ੍ਰਭੂ। all wise/omniscient Lord. ਉਦਾਹਰਨ: ਦੇਨਹਾਰ ਦੇ ਰਹਿਉ ਸੁਜਾਨਾ ॥ (ਸਿਆਣਾ ਪ੍ਰਭੂ). Raga Gaurhee 5, Baavan Akhree, 41:2 (P: 258).
|
Mahan Kosh Encyclopedia |
ਦੇਖੋ- ਸੁਜਾਨ। 2. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ, ਜਿਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. “ਮੁਹਰੂ ਰੰਧਾਵਾ ਤੇ ਸੁਜਾਨਾ ਬੀਰ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|