Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṫé. 1. ਸੌ ਗਏ। 2. ਸੁਟੇ, ਪਾ ਦਿਤੇ। 3. ਪੁੱਤਰ ਨੂੰ। 1. gone to sleep. 2. thrown. 3. son, child. ਉਦਾਹਰਨਾ: 1. ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ Raga Sireeraag 1, 24, 2:1 (P: 23). ਦੂਜੇ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ (ਬੇਸੁਧ ਹੋਇ). Raga Goojree 3, Vaar 1, Salok, 3, 2:2 (P: 509). 2. ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ Raga Goojree 5, Vaar 20:4 (P: 524). 3. ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥ Raga Aaasaa 4, Chhant 21, 4:4 (P: 452).
|
SGGS Gurmukhi-English Dictionary |
[Var.] From Sutta pl.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੁਤੈ, ਸੁਤੈਸਿੱਧ) ਦੇਖੋ- ਸੁਤਹ ਅਤੇ ਸੁਤਹਸਿੱਧ. “ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ.” (ਨਾਪ੍ਰ) 2. ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. “ਜਿਤੁ ਸੁਤੈ ਤਨੁ ਪੀੜੀਐ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|