Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḋʰaakʰar⒰. ਪਵਿੱਤਰ ਅਖਰ, ਭਾਵ ਪਵਿੱਤਰ ਨਾਮ। sacred word i.e. holy Word. ਉਦਾਹਰਨ: ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥ Raga Saarang 5, 11, 1:2 (P: 1205).
|
SGGS Gurmukhi-English Dictionary |
sacred word.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਧਾਖਰ, ਸੁਧਾਖ੍ਯ੍ਯਰ) ਵਿ- ਸ਼ੁੱਧ ਅਤੇ ਅਕ੍ਸ਼ਰ. ਨਿਰਮਲ ਅਤੇ ਅਵਿਨਾਸ਼ੀ। 2. ਨਾਮ/n. ਪਾਰਬ੍ਰਹਮ. ਕਰਤਾਰ. “ਏਕੁ ਸੁਧਾਖਰੁ ਜਾਕੈ ਹਿਰਦੈ ਵਸਿਆ, ਤਿਨ ਬੇਦਹਿ ਤਤੁ ਪਛਾਨਿਆ.” (ਸਾਰ ਮਃ ੩) 3. ੴ, ਜੋ ਪਵਿਤ੍ਰ ਵਰਣ ਹੈ. “ਬੂਝੈ ਨਾਹੀ ਏਕ ਸੁਧਾਖਰੁ.” (ਗਉ ਮਃ ੫) 4. ਸ਼ੋਧਨ ਕਰਕੇ ਅਕ੍ਸ਼ਰ, ਭਾਵ- ਸਾਰੇ ਅੱਖਰ (ਲੇਖ) ਵਿਚਾਰਕੇ. “ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ। ਕੀਨੇ ਰਾਮ ਨਾਮ ਇਕ ਆਖ੍ਯ੍ਯਰ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|