Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḋʰ⒤. 1. ਸੋਝੀ, ਜਾਣਕਾਰੀ। 2. ਸੁਧੀ, ਸਫਾਈ। 3. ਖਬਰ। 4. ਹੋਸ਼। 1. knowledge. 2. neat and tidy. 3. takes care. 4. understanding, consciousness, realization. ਉਦਾਹਰਨਾ: 1. ਮੰਨੈ ਸਗਲ ਭਵਣ ਕੀ ਸੁਧਿ ॥ Japujee, Guru Nanak Dev, 13:2 (P: 3). 2. ਲੇਖੈ ਗਣਤ ਨ ਛੁਟੀਐ ਕਾਚੀ ਭੀਤਿ ਨ ਸੁਧਿ ॥ Raga Gaurhee 5, Baavan Akhree, 9:7 (P: 252). 3. ਬੰਦਕ ਹੋਇ ਬੰਧ ਸੁਧਿ ਲਹੈ ॥ Raga Gaurhee, Kabir, Baavan Akhree, 29:4 (P: 342). 4. ਜਾ ਤਿਨੑਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ Raga Bihaagarhaa 4, Vaar 16, Salok, 3, 2:2 (P: 554). ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥ Raga Vadhans 3, Chhant 5, 4:1 (P: 571). ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ Raga Maaroo 9, 2, 1:2 (P: 1008).
|
SGGS Gurmukhi-English Dictionary |
[P. n.] Awareness
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸ਼ੁੱਧਿ। 2. ਸੁਧ. ਖਬਰ. “ਮੰਨੈ ਸਗਲ ਭਵਣ ਕੀ ਸੁਧਿ.” (ਜਪੁ) 3. ਵਿਵੇਕਸ਼ਕਤਿ. “ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|