Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḋʰee. 1. ਕੇਵਲ, ਨਿਰੀ ਪੁਰੀ। 2. ਸੋਝੀ, ਸਮਝ। 1. solely. 2. understanding. ਉਦਾਹਰਨਾ: 1. ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ Raga Sireeraag 1, 4, 1:2 (P: 15). 2. ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ Raga Raamkalee, Guru Nanak Dev, Sidh-Gosat, 31:2 (P: 941).
|
English Translation |
adj.f. whole, entire, unmixed.
|
Mahan Kosh Encyclopedia |
ਵਿ. ਉੱਤਮ ਹੈ ਧੀ (ਬੁੱਧਿ) ਜਿਸ ਦੀ. “ਸੁਧੀਨ ਪਾਨ ਕੈ ਧਰੈਂ.” (ਕਲਕੀ) ਸ਼੍ਰੇਸ਼੍ਠ ਬੁੱਧਿ ਵਾਲਿਆਂ ਨੂੰ ਅਪਸਰਾ ਹੱਥ ਫੜਦੀਆਂ ਹਨ। 2. ਨਾਮ/n. ਉੱਤਮ ਬੁੱਧਿ. “ਸੁਧੀ ਤੇ ਸੁ ਛੂਛੇ.” (ਗੁਪ੍ਰਸੁ) 3. ਦੇਖੋ- ਹੋਹਾ ੫, ਚਾਚਰੀ ੨ ਅਤੇ ਨਗਸ੍ਵਰੂਪੀ ਅਰਧ। 4. ਦੇਖੋ- ਸ਼ੁੱਧੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|