Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sun⒤. 1. ਸੁਣਕੇ। 2. ਸੁੰਞ (ਉਜਾੜ) ਵਿਚ। 1. after listening/hearing; listen, hear. 2. wilderness. ਉਦਾਹਰਨਾ: 1. ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ Raga Maajh 5, 26, 2:2 (P: 102). ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥ (ਤੂੰ ਸੁਣ). Raga Gaurhee 5, 170, 1:1 (P: 200). 2. ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ Raga Gaurhee 5, 156, 3:1 (P: 214).
|
SGGS Gurmukhi-English Dictionary |
[Var.] From Suna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸ਼ੂਨ੍ਯ. ਉਜਾੜ. “ਤੂਹੀ ਗਾਉ ਤੂਹੀ ਸੁਨਿ.” (ਗਉ ਮਃ ੫) ਗ੍ਰਾਮ ਅਤੇ ਜੰਗਲ। 2. ਸੁਣਕੇ. “ਸੁਨਿ ਸੁਨਿ ਨਾਮੁ ਤੁਹਾਰੋ ਜੀਓ.” (ਨਟ ਮਃ ੫) 3. ਦੇਖੋ- ਸੁਨੀ ੨। 4. ਦੇਖੋ- ਸ੍ਵਨਿ। 5. ਸੁਨਣਾ ਕ੍ਰਿਯਾ ਦਾ ਅਮਰ. ਸ਼੍ਰਵਣ ਕਰ. “ਸੁਨਿਮਨ! ਅਕਥ ਕਥਾ ਹਰਿਨਾਮ.” (ਬੈਰਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|