Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Supnæ. ਸੁਪਨੇ ਵਿਚ ਵੀ; ਸੁਪਨੇ ਵਰਗੇ ਸੰਸਾਰ। even in dream; dream like world. ਉਦਾਹਰਨ: ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ (ਸੁਪਨੇ ਵਿਚ ਵੀ). Raga Sireeraag 1, 2, 1:2 (P: 14). ਚੰਚਲੁ ਸੁਪਨੈ ਹੀ ਉਰਝਾਇਓ ॥ (ਸੁਪਨੇ ਵਰਗੇ ਸੰਸਾਰ). Raga Devgandhaaree 5, 15, 1:1 (P: 531).
|
|