Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Supéḋ. ਚਿੱਟੇ ਕਪੜੇ। white robes/apparel. ਉਦਾਹਰਨ: ਕੋਈ ਓਢੈ ਨੀਲ ਕੋਈ ਸੁਪੇਦ ॥ Raga Raamkalee 5, 9, 3:2 (P: 885).
|
SGGS Gurmukhi-English Dictionary |
white.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [سپید] ਸਪੇਦ. ਵਿ. ਸ਼੍ਵੇਤ. ਚਿੱਟਾ. ਬੱਗਾ. “ਕੋਈ ਓਢੈ ਨੀਲ, ਕੋਈ ਸਪੇਦ.”{393} (ਰਾਮ ਮਃ ੫) “ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ.” (ਮਃ ੧ ਵਾਰ ਸੂਹੀ) ਕਾਲੀ ਰਾਤ ਵਿੱਚ ਚਿੱਟੀ ਚੀਜਾਂ ਦੇ ਓਹੀ ਰੰਗ ਰਹਿੰਦੇ ਹਨ, ਰਾਤ ਦੀ ਸੰਗਤਿ ਨਾਲ ਕਾਲੇ ਨਹੀਂ ਹੁੰਦੇ. ਇਵੇਂ ਹੀ ਗੁਰਮੁਖ ਅੰਜਨ ਵਿੱਚ ਨਿਰੰਜਨ ਰਹਿੰਦੇ ਹਨ. Footnotes: {393} ਮੁਸਲਮਾਨ ਨੀਲਾ, ਹਿੰਦੂ ਚਿੱਟਾ.
Mahan Kosh data provided by Bhai Baljinder Singh (RaraSahib Wale);
See https://www.ik13.com
|
|