Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Suhāvṇi-ā. 1. ਸੋਭਾ ਵਾਲਾ, ਸੁੰਦਰ। 2. ਸੁਖਦਾਈ। 1. beauteous. 2. pleasant, pleasing, soothing. 1. ਉਦਾਹਰਨ: ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥ (ਸੁੰਦਰ ਹੋਏ ਹਨ). Raga Maajh 1, Asatpadee 1, 1:1 (P: 109). ਉਦਾਹਰਨ: ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥ (ਸੰਵਾਰਿਆ/ਸੁੰਦਰ ਬਣਾਇਆ ਗਿਆ ਹੈ॥). Raga Maajh 1, Asatpadee 1, 3:3 (P: 109). 2. ਉਦਾਹਰਨ: ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥ Raga Maajh 3, Asatpadee 6, 8:3 (P: 113).

.

© SriGranth.org, a Sri Guru Granth Sahib resource, all rights reserved.
See Acknowledgements & Credits