Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhaᴺḋaa. ਸ਼ੋਭਾ ਦਿੰਦਾ, ਸੋਹਣਾ/ਸੁਖਾਵਾਂ ਲਗਾਦਾ। pleasant; beauteous; befits. ਉਦਾਹਰਨ: ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥ Raga Maajh 5, Baaraa Maaha-Maajh, 5:9 (P: 134). ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥ Raga Gaurhee 5, Vaar 5:1 (P: 319). ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ (ਚੰਗਾ/ਸੋਹਣਾ ਲਗਦਾ). Raga Jaitsaree 5, Chhant 1, 3:5 (P: 704).
|
Mahan Kosh Encyclopedia |
ਸ਼ੋਭਾ ਦਿੰਦਾ. ਦੇਖੋ- ਸੋਹੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|