Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suᴺḋar⒰. 1. ਸੋਹਣਾ, ਖੂਬਸੂਰਤ। 2. ਪਿਆਰਾ (ਪ੍ਰਭੂ)। 3. ਗੁਰੂ ਅਮਰਦਾਸ ਜੀ ਦਾ ਪੜੋਤਾ। 1. beauteous, beautiful, charming. 2. exalted Lord. 3. grandson of Guru Amardas Ji. ਉਦਾਹਰਨਾ: 1. ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ Raga Maajh 1, Vaar 1, Salok, 1, 3:1 (P: 138). 2. ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ Raga Devgandhaaree 4, 2, 1:1 (P: 527). 3. ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥ Raga Raamkalee, Baba Sundar, Sad, 6:6 (P: 924).
|
|