Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suᴺn⒤. 1. ਅਫੁਰ ਅਵਸਥਾ। 2. ਅਫੁਰ ਬ੍ਰਹਮ, ਨਿਰਗੁਣ ਬ੍ਰਹਮ। 1. profound trance. 2. Absolute Lord, Profound Lord. ਉਦਾਹਰਨਾ: 1. ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥ Raga Gaurhee, Kabir, 46, 1:1 (P: 332). ਚੀਤਿ ਆਵੈ ਤਾ ਸੁੰਨਿ ਸਮਾਇਆ ॥ (ਨਿਰਬਾਨ ਪਦ). Raga Bhairo 5, 21, 4:2 (P: 1141). 2. ਜਲੁ ਆਕਾਸੀ ਸੁੰਨਿ ਸਮਾਵੈ ॥ Raga Aaasaa 1, Asatpadee 1, 1:3 (P: 411). ਨੀਂਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥ (ਨਿਰਗੁਣ ਬ੍ਰਹਮ). Raga Aaasaa 4, Chhant 8, 3:4 (P: 442). ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥ Raga Bilaaval, Kabir, 11, 1:2 (P: 857). ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥ Raga Raamkalee, Guru Nanak Dev, Sidh-Gosat, 67:1 (P: 945).
|
Mahan Kosh Encyclopedia |
ਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. “ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|