Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sookaa. ਸੁਕਿਆ ਹੋਇਆ। dried up, decayed. ਉਦਾਹਰਨ: ਸਾਧ ਕ੍ਰਿਪਾ ਤੇ ਸੂਕਾ ਹਰਿਆ ॥ Raga Maajh 5, 26, 3:2 (P: 102). ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨ ਸਾਧਾਰੈ ॥ (ਹਰੀ ਦੇ ਪ੍ਰੇਮ ਤੋਂ ਖਾਲੀ). Raga Sorath 5, 34, 1:1 (P: 618).
|
SGGS Gurmukhi-English Dictionary |
[P. adj.] Dried, withered
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸ਼ੁਸ਼੍ਕ. ਖੁਸ਼ਕ. “ਜਲ ਮਹਿ ਕੇਤਾ ਰਾਖੀਐ ਅਭਿਅੰਤਰਿ ਸੂਕਾ.” (ਆਸਾ ਅ: ਮਃ ੧) 2. ਸ਼ੂਕਾ. ਨਾਸਾਂ ਨਾਲ ਫੁੰਕਾਰੇ ਮਾਰਨ ਵਾਲਾ. ਭਾਵ- ਓਛਾ. ਅਭਿਮਾਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|