Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sookʰ. ‘ਦੁੱਖ’ ਦੇ ਵਿਪ੍ਰੀਤ, ਅਨੰਦ ਖੁਸ਼ੀ । comfort, happpiness. ਉਦਾਹਰਨ: ਦੁਖ ਤਿਸੈ ਪਹਿ ਆਖਅਹਿ ਸੂਖ ਜਿਸੈ ਹੀ ਪਾਸਿ ॥ Raga Sireeraag 1, 5, 3:3 (P: 16).
|
SGGS Gurmukhi-English Dictionary |
[Var.] From Sukha, happiness, ease
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸੁਖ. ਆਨੰਦ. “ਮਨ ਸਗਲ ਕੋ ਹੋਆ ਸੂਖ.” (ਆਸਾ ਮਃ ੫) 2. ਵਿ. ਸ਼ੁਸ਼੍ਕ. ਖੁਸ਼ਕ. “ਸੂਖ ਗਯੋ ਤ੍ਰਸਕੈ ਹਰਹਾਰ.” (ਚੰਡੀ ੧) ਡਰ ਦੇ ਮਾਰੇ ਸ਼ਿਵ ਦਾ ਹਾਰ (ਸੱਪ) ਸੁੱਕ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|