Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sookʰee. ਖੁਸ਼ੀ, ਚੈਨ। peace, pleasure. ਉਦਾਹਰਨ: ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥ (ਸੁੱਖ ਹੀ ਸੁਖ). Raga Aaasaa 5, 105, 2:2 (P: 397). ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ (ਸੁੱਖਾਂ ਦੀ ਦਾਤ ਦੇਵੇ). Raga Soohee 1, 5, 1:2 (P: 729).
|
SGGS Gurmukhi-English Dictionary |
[Var.] From Sūkha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸੁੱਕੀ. ਖ਼ੁਸ਼ਕ। 2. ਦੇਖੋ- ਸੂਖ. “ਸੂਖੀ ਕਰੈ ਪਸਾਉ.” (ਸੂਹੀ ਮਃ ੧) ਸੁਖਾਂ ਦਾ ਵਿਸਤਾਰ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|