Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soojʰæ. ਦਿਸਦਾ, ਸਮਝਦਾ। see, understand. ਉਦਾਹਰਨ: ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ (ਦਿਸਦਾ). Raga Sireeraag, Bennee, 1, 5:2 (P: 93). ਮੂਰਖੁ ਹੋਇ ਨ ਆਖੀ ਸੂਝੈ ॥ (ਦਿਸਦਾ). Raga Aaasaa 1, Asatpadee 5, 6:1 (P: 414).
|
|