Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooṫ⒤. 1.ਸੂਤਰ/ਮਰਯਾਦਾ/ਨਿਯਮ/ਹੁਕਮ। 2. ਧਾਗੇ (ਪ੍ਰਮਾਤਮਾ ਦੀ ਚੇਤਨ-ਸਤਾ ਰੂਪੀ)। 1. in order. 2. thread. ਉਦਾਹਰਨਾ: 1. ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ Japujee, Guru Nanak Dev, 16:8 (P: 3). 2. ਏਕੈ ਸੂਤਿ ਪਰੋਏ ਮਣੀਏ ॥ Raga Raamkalee 5, 12, 3:1 (P: 886).
|
Mahan Kosh Encyclopedia |
ਸੂਤ੍ਰ (ਡੋਰ) ਵਿੱਚ. “ਸਗਲ ਸਮਗ੍ਰੀ ਅਪਨੈ ਸੂਤਿ ਧਾਰੈ.” (ਸੁਖਮਨੀ) 2. ਸੂਤ (ਪ੍ਰਬੰਧ) ਵਿੱਚ ਬਾਕਾਇਦਾ. “ਸੰਤੋਖੁ ਥਾਪਿ ਰਖਿਆ ਜਿਨਿ ਸੂਤਿ.” (ਜਪੁ) “ਸਗਲ ਸਮਗ੍ਰੀ ਸੂਤਿ ਤੁਮਾਰੇ.” (ਸੂਹੀ ਮਃ ੫) 3. ਸੰ. ਨਾਮ/n. ਜਨਮ. ਉਤਪੱਤੀ। 4. ਸੰਤਾਨ. ਔਲਾਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|