Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooné. 1. ਸੁੰਨਾ, ਨਿਰਜਨ, ਵਸ਼ੋ ਤੋਂ ਵਿਹੂਣਾ, ਉਜੜਿਆ, ਬੇਪਹਿਰੇ। 2. ਖਾਲੀ। 1. deserted, forlorn, desolate, unguarded. 2. empty. ਉਦਾਹਰਨਾ: 1. ਸੂਨੇ ਨਗਰਿ ਪਰੇ ਠਗਹਾਰੇ ॥ Raga Gaurhee 5, 89, 2:4 (P: 182). 2. ਨਾਮ ਬਿਹੂਨ ਸੂਨੇ ਸੇ ਮੁਖਾ ॥ (ਅਫਲ). Raga Gaurhee 5, 134, 1:2 (P: 192).
|
|