Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soor⒰. 1. ਸੂਰਜ। 2. ਸੂਰਮਾ, ਬਹਾਦਰ। 1. Sun. 2. brave, warriors. ਉਦਾਹਰਨਾ: 1. ਜੈਸੇ ਸੂਰੁ ਸਰਬ ਕਉ ਸੋਖ ॥ Raga Gaurhee 5, Sukhmanee 8, 1:4 (P: 272). ਉਗਵੈ ਸੂਰੁ ਨ ਜਾਪੈ ਚੰਦੁ ॥ Raga Soohee 3, Vaar 17ਸ, 1, 1:3 (P: 791). ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥ (ਗੁਰੁ ਗਿਆਨ ਰੂਪੀ ਸੂਰਜ). Raga Raamkalee, Guru Nanak Dev, Sidh-Gosat, 49:2 (P: 943). 2. ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥ Raga Gaurhee, Kabir, 68, 1:2 (P: 338).
|
SGGS Gurmukhi-English Dictionary |
[Var.] From Sūramā
SGGS Gurmukhi-English Data provided by
Harjinder Singh Gill, Santa Monica, CA, USA.
|
|