Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sé-ee. ਉਹ, ਸੋਈ। those, they. ਉਦਾਹਰਨ: ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ (ਉਹ). Japujee, Guru Nanak Dev, 27:15 (P: 6). ਉਦਾਹਰਨ: ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥ Raga Gaurhee 1, Asatpadee 12, 1:2 (P: 226).
|
English Translation |
pron. smae as ਸੋਈ the same.
|
Mahan Kosh Encyclopedia |
ਪੜਨਾਂਵ/pron. ਉਹੀ. ਵਹੀ. ਓਹੀ. “ਸੇਈ ਸਾਹ ਭਗਵੰਤ ਸੇ.” (ਬਾਵਨ) 2. ਸੇਵਨ ਕੀਤੀ। 3. ਸੇਵਨ ਕਰਦਾ ਹੈ. “ਕਾਮ ਦਾਮ ਚਿਤ ਪਰਵਸਿ ਸੇਈ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|