Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sébar⒤. ਸਿੰਬਲ, ਇਕ ਵਡਾ ਆਕਾਰਸ਼ਕ ਫੁੱਲਾਂ ਵਾਲਾ ਰੁੱਖ ਜਿਸ ਨਾਲ ਬਕਬਕੇ ਸੁਆਦ ਵਾਲਾ ਫਲ ਲਗਦਾ ਹੈ। bombax heptaphylum tree. ਉਦਾਹਰਨ: ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥ Raga Raamkalee, Kabir, 12, 1:2 (P: 972).
|
SGGS Gurmukhi-English Dictionary |
simmal tree, Bombax heptaphylum tree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੇਬਰ) ਦੇਖੋ- ਸਾਲਮਲੀ ਅਤੇ ਸਿੰਮਲ. “ਨਾਲੀਏਰ ਫਲ ਸੇਬਰ ਪਾਕਾ.” (ਰਾਮ ਕਬੀਰ) ਦੇਖੋ- ਨਾਲੀਏਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|