Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sév-hi. 1. ਮੰਨਾਂਦੇ ਹਨ। 2. ਸੇਵਾ ਕਰਦੇ/ਕਰਦੀਆਂ ਹਨ। 3. ਸੇਵਦੇ/ਸਿਮਰਦੇ ਹਨ। 4. ਸੇਵਾ ਭਗਤੀ ਕਰਦੇ ਹਨ, ਚਿੰਤਨ ਕਰਦੇ ਹਨ। 1. observe, celebrate. 2. serve. 3. worship. 4. reflect, contemplate, deliberate. ਉਦਾਹਰਨਾ: 1. ਥਿਤੀ ਵਾਰ ਸੇਵਹਿ ਮੁਗਧ ਗਵਾਰ. Raga Bilaaval 3, Vaar-Sat, 2, 10:4 (P: 843). 2. ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ. Raga Sireeraag 4, Vaar 7ਸ, 1, 2:3 (P: 85). 3. ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥ Raga Aaasaa 1, So-Purakh, 1, 2:5 (P: 11). 4. ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥ (ਸਚੀ ਬਾਣੀ ਦੁਆਰਾ ਸੇਵਾ ਭਗਤੀ ਕਰਦੇ ਹਨ). Raga Maaroo 3, 12, 8:3 (P: 1055).
|
|