Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévaa. 1. ਖਿਦਮਤ, ਟਹਲ। 2. ਸਿਮਰਨ, ਉਪਾਸਨਾ, ਬੰਦਗੀ। 3. ਸੇਵਨ, ਪੂਜਾ। 4. ਆਦਰ ਦੇਣਾ (ਭਾਵ)। 1. service. 2. contemplation, meditation. 3. worship. 4. gives respect, honour, veneration. ਉਦਾਹਰਨਾ: 1. ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ Raga Aaasaa 5, So-Purakh, 4, 2:2 (P: 12). ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ Raga Sireeraag 3, 36, 4:1 (P: 27). ਗੁਰ ਕੀ ਸੇਵਾ ਸਬਦੁ ਵੀਚਾਰੁ ॥ Raga Gaurhee 1, Asatpadee 6, 7:1 (P: 223). ਸੰਤ ਕੀ ਸੇਵਾ ਨਾਮੁ ਧਿਆਈਐ ॥ Raga Gaurhee 5, Sukhmanee 2, 8:8 (P: 265). 2. ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥ Raga Sireeraag 4, Vaar 10:1 (P: 86). 3. ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ Raga Gaurhee 9, 7, 1:1 (P: 220). 4. ਸਾਧ ਸੰਗਿ ਧਰਮ ਰਾਇ ਕਰੇ ਸੇਵਾ ॥ Raga Gaurhee 5, Sukhmanee7, 5:5 (P: 271).
|
SGGS Gurmukhi-English Dictionary |
[P. n.] Service
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. service, free and voluntary labour or service; salaried job, duty; devotion, worship, homage; ministration, attending upon, looking after, waiting upon, taking care of.
|
Mahan Kosh Encyclopedia |
ਨਾਮ/n. ਸੇਵਾ. ਖ਼ਿਦਮਤ. ਉਪਾਸਨਾ. “ਨਾਮੈ ਕੀ ਸਭ ਸੇਵਾ ਕਰੈ.” (ਆਸਾ ਅ: ਮਃ ੩) “ਸੇਵਾ ਥੋਰੀ, ਮਾਗਨੁ ਬਹੁਤਾ.” (ਸੂਹੀ ਮਃ ੫) 2. ਫ਼ਾ. ਸ਼ੇਵਹ. ਤਰੀਕਾ. ਕਾਇਦਾ. “ਗੁਰਮਤਿ ਪਾਏ ਸਹਜਿ ਸੇਵਾ.” (ਆਸਾ ਮਃ ੧) 3. ਆਦਤ. ਸੁਭਾਉ। 4. ਸਿੰਧੀ ਵਿੱਚ ਸੇਵਾ ਦਾ ਉੱਚਾਰਣ ‘ਸ਼ੇਵਾ’ ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|