Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sév⒤. 1. ਉਪਾਸਨਾ/ਪੂਜਾ ਕਰ। 2. ਗ੍ਰਹਿਣ/ਧਾਰਨ ਕਰ ਕੇ। 3. ਸੇਵਾ ਕਰਕੇ। 4. ਸਿਮਰ। 1. worship. 2. by assuming, by adopting. 3. serving. 4. recite. ਉਦਾਹਰਨਾ: 1. ਹਰਿ ਗੁਰ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥ Raga Sireeraag 1, 19, 1:2 (P: 21). ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥ (ਪੂਜਾ/ਉਪਾਸਨਾ ਨਾਲ). Raga Sireeraag 3, 41, 1:2 (P: 29). ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥ Raga Gaurhee 5, 158, 1:1 (P: 214). 2. ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥ Raga Maajh 4, Asatpadee 34, 5:3 (P: 130). 3. ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲ ਨ ਲਾਏ ॥ Raga Aaasaa 5, 153, 1:2 (P: 408). ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ (ਸੇਵਾ ਕਰਦੇ). Raga Goojree 5, 32, 2:1 (P: 503). 4. ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥ Raga Maaroo 3, Solhaa 9, 12:3 (P: 1053).
|
SGGS Gurmukhi-English Dictionary |
[P. v.] (From Sevanā) serve, worship, attend on
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸੇਵ੍ਯ। 2. ਸੇਵਨ ਕਰਕੇ. “ਸੇਵਿ ਸਚਿ ਸਮਾਇਆ.” (ਮਾਰੂ ਅ: ਮਃ ੧) ਸਤ੍ਯ ਵਿੱਚ ਸਮਾਇਆ। 3. ਸੰ. ਨਾਮ/n. ਬੇਰ. ਬਦਰਫਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|